ਰਾਮਕਲੀਮਹਲਾ੫॥ਰੁਣਝੁਣੋਸਬਦੁਅਨਾਹਦੁਨਿਤਉਠਿਗਾਈਐਸੰਤਨਕੈ॥ਕਿਲਵਿਖਸਭਿਦੋਖਬਿਨਾਸਨੁਹਰਿਨਾਮੁਜਪੀਐਗੁਰਮੰਤਨਕੈ॥
ਹਰਿਨਾਮੁਲੀਜੈਅਮਿਉਪੀਜੈਰੈਣਿਦਿਨਸੁਅਰਾਧੀਐ॥ਜੋਗਦਾਨਅਨੇਕਕਿਰਿਆਲਗਿਚਰਣਕਮਲਹਸਾਧੀਐ॥
ਭਾਉਭਗਤਿਦਇਆਲਮੋਹਨਦੂਖਸਗਲੇਪਰਹਰੈ॥ਬਿਨਵੰਤਿਨਾਨਕਤਰੈਸਾਗਰੁਧਿਆਇਸੁਆਮੀਨਰਹਰੈ॥੧॥
ਸੁਖਸਾਗਰਗੋਬਿੰਦਸਿਮਰਣੁਭਗਤਗਾਵਹਿਗੁਣਤੇਰੇਰਾਮ॥ਅਨਦਮੰਗਲਗੁਰਚਰਣੀਲਾਗੇਪਾਏਸੂਖਘਨੇਰੇਰਾਮ॥
ਸੁਖਨਿਧਾਨੁਮਿਲਿਆਦੂਖਹਰਿਆਕ੍ਰਿਪਾਕਰਿਪ੍ਰਭਿਰਾਖਿਆ॥ਹਰਿਚਰਣਲਾਗਾਭ੍ਰਮੁਭਉਭਾਗਾਹਰਿਨਾਮੁਰਸਨਾਭਾਖਿਆ॥
ਹਰਿਏਕੁਚਿਤਵੈਪ੍ਰਭੁਏਕੁਗਾਵੈਹਰਿਏਕੁਦ੍ਰਿਸਟੀਆਇਆ॥ਬਿਨਵੰਤਿਨਾਨਕਪ੍ਰਭਿਕਰੀਕਿਰਪਾਪੂਰਾਸਤਿਗੁਰੁਪਾਇਆ॥੨॥
ਮਿਲਿਰਹੀਐਪ੍ਰਭਸਾਧਜਨਾਮਿਲਿਹਰਿਕੀਰਤਨੁਸੁਨੀਐਰਾਮ॥ਦਇਆਲਪ੍ਰਭੂਦਾਮੋਦਰਮਾਧੋਅੰਤੁਨਪਾਈਐਗੁਨੀਐਰਾਮ॥
ਦਇਆਲਦੁਖਹਰਸਰਣਿਦਾਤਾਸਗਲਦੋਖਨਿਵਾਰਣੋ॥ਮੋਹਸੋਗਵਿਕਾਰਬਿਖੜੇਜਪਤਨਾਮਉਧਾਰਣੋ॥
ਸਭਿਜੀਅਤੇਰੇਪ੍ਰਭੂਮੇਰੇਕਰਿਕਿਰਪਾਸਭਰੇਣਥੀਵਾ॥ਬਿਨਵੰਤਿਨਾਨਕਪ੍ਰਭਮਇਆਕੀਜੈਨਾਮੁਤੇਰਾਜਪਿਜੀਵਾ॥੩॥
ਰਾਖਿਲੀਏਪ੍ਰਭਿਭਗਤਜਨਾਅਪਣੀਚਰਣੀਲਾਏਰਾਮ॥ਆਠਪਹਰਅਪਨਾਪ੍ਰਭੁਸਿਮਰਹਏਕੋਨਾਮੁਧਿਆਏਰਾਮ॥
ਧਿਆਇਸੋਪ੍ਰਭੁਤਰੇਭਵਜਲਰਹੇਆਵਣਜਾਣਾ॥ਸਦਾਸੁਖੁਕਲਿਆਣਕੀਰਤਨੁਪ੍ਰਭਲਗਾਮੀਠਾਭਾਣਾ॥
ਸਭਇਛਪੁੰਨੀਆਸਪੂਰੀਮਿਲੇਸਤਿਗੁਰਪੂਰਿਆ॥ਬਿਨਵੰਤਿਨਾਨਕਪ੍ਰਭਿਆਪਿਮੇਲੇਫਿਰਿਨਾਹੀਦੂਖਵਿਸੂਰਿਆ॥੪॥੩॥
No comments:
Post a Comment