Search This Blog

Friday, January 13, 2006

4 blessings...

ਚਾਰਿਪਦਾਰਥਆਖੀਅਨਿਸਤਿਗੁਰਦੇਇਨਗੁਰਸਿਖੁਮੰਗੈ॥
ਅਠਸਿਧੀਨਿਧੀਨਵੈਰਿਧਿਨਗੁਰੁਸਿਖੁਢਾਕੈਟੰਗੈ॥
ਕਾਮਧੇਣੁਲਖਲਖਮੀਪਹੁੰਚਨਹੰਘੈਢੰਗਿਸੁਢੰਗੈ॥
ਲਖਪਾਰਸਲਖਪਾਰਿਜਾਤਹਥਿਨਛੁਹਦਾਫਲਨਅਭੰਗੈ॥
ਤੰਤਮੰਤਪਾਖੰਡਲਖਬਾਜੀਗਰਬਾਜਾਰੀਨੰਗੈ॥
ਪੀਰਮੁਰੀਦੀਗਾਖੜੀਇਕਸਅੰਗਿਨਅੰਗਣਿਅੰਗੈ॥
ਗੁਰਸਿਖੁਦੂਜੇਭਾਵਹੁਸੰਗੈ॥

No comments:

Post a Comment