From ਦਰਸ਼ਨ ਝਲਕਾਂ by Bhai Sahib Bhai Randhir Singh Jee
From: poem #15 'ਗੁਰੂ ਨਾਨਕ ਦਰਸ ਹੁਲਾਸੜੀਆਂ'
...ਪੂਰਨ ਪ੍ਰਕਾਸ਼ ਪੂਰਾ ਪੁੰਨਿਓਂ ਅਕਾਸਿ ਚੰਦ, ਘਟਿ ਜੋਤਿ ਦੀਵਟੀ ਸਦੀਵ ਹੀ ਜਗਾਏ ਹੈਂ।
ਦੀਪਕ ਜਗਾਇ ਖਟਿ ਆਰਤੀ ਉਤਰਵਾਇ, ਆਪਣੀ ਹੀ ਆਪਿ ਗੁਰੂ ਪੂਜਾ ਕਰਵਾਏ ਹੈਂ।
ਸਦ ਨੌ ਬਹਾਰ ਸਸਿ-ਭਾਨ ਪ੍ਰਕਾਸ਼ ਰੁਤਿ, ਕਾਰਤਕ ਮਾਸ ਗੁਰ ਪੁੰਮਨ ਮਨਾਏ ਹੈਂ।
ਕਾਰਤਕ ਮਾਸ ਗੁਰ ਪੁੰਮਨ ਸਦੀਵ ਤਾ ਕੈ, ਜਾ ਕੈ ਗੁਰ ਨਾਨਕ ਜੋਤਸ਼ਿ ਪ੍ਰਗਟਾਏ ਹੈਂ।੧੪।...
No comments:
Post a Comment