Search This Blog

Saturday, November 04, 2006

Lion's Roar

THis is another verse again from Bhai Sahib Randhir Singh's ਦਰਸ਼ਨ ਝਲਕਾਂ anthology (poem# 15) about Guru Nanak Dev Jee's Parkash:

ਪ੍ਰਗਟੇ ਜੋਤੀਸ਼ ਗੁਰੁ ਚਾਨਣੁ ਜਗਤਿ ਭਇਆ,
ਮਿਟ ਗਈ ਧੁੰਦ ਅੰਧਕਾਰ ਬਿਨਸਾਏ ਹੈਂ।
ਜੈਸੇ ਦਿਨਕਾਰ ਉਦੇ ਹੋਤ ਉਡਗਨਿ ਛਪਹਿ,
ਧਰਤਿ ਅਕਾਸ਼ ਉਜਿਆਰ ਉਜਰਾਏ ਹੈਂ।
ਮ੍ਰਿਗ-ਰਾਜ ਬੁਕੇ ਮਿਰਗਾਵਲੀ ਪਲਾਇ ਜਾਤ,
ਇਕ ਛਿਨ ਪਲ ਭਰ ਧੀਰ ਨ ਧਰਾਏ ਹੈਂ।
ਧੀਰਨ ਧੀਰਾਨ ਗੁਰ ਪੀਰਨ ਪੀਰਾਨ ਗੁਰ,
ਕਲਜੁਗ ਮਹਿ ਅਵਤਾਰ ਧਾਰ ਆਏ ਹੈਂ।੧੫।

This stanza expands on Bhai Gurdass Jee’s famous Pauree:
ਸਤਿਗੁਰਨਾਨਕਪ੍ਰਗਟਿਆਮਿਟੀਧੁੰਧਜਗਚਾਨਣਹੋਆ॥
ਜਿਉਂਕਰਸੂਰਜਨਿਕਲਿਆਤਾਰੇਛਪੇਅੰਧੇਰਪਲੋਆ॥
ਸਿੰਘਬੁਕੇਮਿਰਗਾਵਲੀਭੰਨੀਜਾਏਨਧੀਰਧਰੋਆ॥
ਜਿਥੈਬਾਬਾਪੈਰਧਰੈਪੂਜਾਆਸਣਥਾਪਣਸੋਆ॥
ਸਿਧਆਸਣਸਭਜਗਤਦੇਨਾਨਕਆਦਮਤੇਜੇਕੋਆ॥
ਘਰਘਰਅੰਦਰਧਰਮਸਾਲਹੋਵੈਕੀਰਤਨਸਦਾਵਿਸੋਆ॥
ਬਾਬੇਤਾਰੇਚਾਰਚਕਨੌਖੰਡਪ੍ਰਿਥਮੀਸਚਾਢੋਆ॥
ਗੁਰਮੁਖਕਲਿਵਿਚਪਰਗਟਹੋਆ॥੨੭॥

The Kabit meter and general flow of stresses is based on Bhai Gurdass' Kabit: '...ਸੁਪਨਚਰਿਤ੍ਰਚਿਤ੍ਰਬਾਨਕਬਨੇਬਚਿਤ੍ਰਪਾਵਨਪਵਿਤ੍ਰਮਿਤ੍ਰਆਜਮੇਰੈਆਏਹੈ॥..."
Lose translation:

Light fills the universe as Guru Sahib is revealed, the fogs of darkness vanish.
As the stars of the night sky disappear at dawn, earth and sky are illuminated.
The ‘Lion-King’ roars and herds of deer flee, in an instant.
Ever peaceful Guru- the greatest saint, has revealed himself in the dark age.

No comments:

Post a Comment