ਸਾਰਗਮਹਲਾ੫॥ਮਾਈਰੀਮਾਤੀਚਰਣਸਮੂਹ॥
ਏਕਸੁਬਿਨੁਹਉਆਨਨਜਾਨਉਦੁਤੀਆਭਾਉਸਭਲੂਹ॥੧॥ਰਹਾਉ॥
ਤਿਆਗਿਗੁੋਪਾਲਅਵਰਜੋਕਰਣਾਤੇਬਿਖਿਆਕੇਖੂਹ॥
ਦਰਸਪਿਆਸਮੇਰਾਮਨੁਮੋਹਿਓਕਾਢੀਨਰਕਤੇਧੂਹ॥੧॥
ਸੰਤਪ੍ਰਸਾਦਿਮਿਲਿਓਸੁਖਦਾਤਾਬਿਨਸੀਹਉਮੈਹੂਹ॥
ਰਾਮਰੰਗਿਰਾਤੇਦਾਸਨਾਨਕਮਉਲਿਓਮਨੁਤਨੁਜੂਹ॥੨॥੯੫॥੧੧੮॥
ਸਿਰੀਰਾਗੁਮਹਲਾ੫॥ਸੰਚਿਹਰਿਧਨੁਪੂਜਿਸਤਿਗੁਰੁਛੋਡਿਸਗਲਵਿਕਾਰ॥
ਜਿਨਿਤੂੰਸਾਜਿਸਵਾਰਿਆਹਰਿਸਿਮਰਿਹੋਇਉਧਾਰੁ॥੧॥
ਜਪਿਮਨਨਾਮੁਏਕੁਅਪਾਰੁ॥ਪ੍ਰਾਨਮਨੁਤਨੁਜਿਨਹਿਦੀਆਰਿਦੇਕਾਆਧਾਰੁ॥੧॥ਰਹਾਉ॥
ਕਾਮਿਕ੍ਰੋਧਿਅਹੰਕਾਰਿਮਾਤੇਵਿਆਪਿਆਸੰਸਾਰੁ॥
ਪਉਸੰਤਸਰਣੀਲਾਗੁਚਰਣੀਮਿਟੈਦੂਖੁਅੰਧਾਰੁ॥੨॥
ਸਤੁਸੰਤੋਖੁਦਇਆਕਮਾਵੈਏਹਕਰਣੀਸਾਰ॥
ਆਪੁਛੋਡਿਸਭਹੋਇਰੇਣਾਜਿਸੁਦੇਇਪ੍ਰਭੁਨਿਰੰਕਾਰੁ॥੩॥
ਜੋਦੀਸੈਸੋਸਗਲਤੂੰਹੈਪਸਰਿਆਪਾਸਾਰੁ॥
ਕਹੁਨਾਨਕਗੁਰਿਭਰਮੁਕਾਟਿਆਸਗਲਬ੍ਰਹਮਬੀਚਾਰੁ॥੪॥੨੫॥੯੫॥
ੴਸਤਿਗੁਰਪ੍ਰਸਾਦਿ॥ਰਾਗੁਗਉੜੀਬੈਰਾਗਣਿਮਹਲਾ੩॥ਸਤਿਗੁਰਤੇਜੋਮੁਹਫੇਰੇਤੇਵੇਮੁਖਬੁਰੇਦਿਸੰਨਿ॥
ਅਨਦਿਨੁਬਧੇਮਾਰੀਅਨਿਫਿਰਿਵੇਲਾਨਾਲਹੰਨਿ॥੧॥
ਹਰਿਹਰਿਰਾਖਹੁਕ੍ਰਿਪਾਧਾਰਿ॥ਸਤਸੰਗਤਿਮੇਲਾਇਪ੍ਰਭਹਰਿਹਿਰਦੈਹਰਿਗੁਣਸਾਰਿ॥੧॥ਰਹਾਉ॥
ਸੇਭਗਤਹਰਿਭਾਵਦੇਜੋਗੁਰਮੁਖਿਭਾਇਚਲੰਨਿ॥ਆਪੁਛੋਡਿਸੇਵਾਕਰਨਿਜੀਵਤਮੁਏਰਹੰਨਿ॥੨॥
ਜਿਸਦਾਪਿੰਡੁਪਰਾਣਹੈਤਿਸਕੀਸਿਰਿਕਾਰ॥ਓਹੁਕਿਉਮਨਹੁਵਿਸਾਰੀਐਹਰਿਰਖੀਐਹਿਰਦੈਧਾਰਿ॥੩॥
ਨਾਮਿਮਿਲਿਐਪਤਿਪਾਈਐਨਾਮਿਮੰਨਿਐਸੁਖੁਹੋਇ॥ਸਤਿਗੁਰਤੇਨਾਮੁਪਾਈਐਕਰਮਿਮਿਲੈਪ੍ਰਭੁਸੋਇ॥੪॥
ਸਤਿਗੁਰਤੇਜੋਮੁਹੁਫੇਰੇਓਇਭ੍ਰਮਦੇਨਾਟਿਕੰਨਿ॥ਧਰਤਿਅਸਮਾਨੁਨਝਲਈਵਿਚਿਵਿਸਟਾਪਏਪਚੰਨਿ॥੫॥
ਇਹੁਜਗੁਭਰਮਿਭੁਲਾਇਆਮੋਹਠਗਉਲੀਪਾਇ॥ਜਿਨਾਸਤਿਗੁਰੁਭੇਟਿਆਤਿਨਨੇੜਿਨਭਿਟੈਮਾਇ॥੬॥
ਸਤਿਗੁਰੁਸੇਵਨਿਸੋਸੋਹਣੇਹਉਮੈਮੈਲੁਗਵਾਇ॥ਸਬਦਿਰਤੇਸੇਨਿਰਮਲੇਚਲਹਿਸਤਿਗੁਰਭਾਇ॥੭॥
ਹਰਿਪ੍ਰਭਦਾਤਾਏਕੁਤੂੰਤੂੰਆਪੇਬਖਸਿਮਿਲਾਇ॥ਜਨੁਨਾਨਕੁਸਰਣਾਗਤੀਜਿਉਭਾਵੈਤਿਵੈਛਡਾਇ॥੮॥੧॥੯॥
ੴਸਤਿਗੁਰਪ੍ਰਸਾਦਿ॥ਆਸਾਮਹਲਾ੩ਛੰਤਘਰੁ੩॥ਸਾਜਨਮੇਰੇਪ੍ਰੀਤਮਹੁਤੁਮਸਹਕੀਭਗਤਿਕਰੇਹੋ॥
ਗੁਰੁਸੇਵਹੁਸਦਾਆਪਣਾਨਾਮੁਪਦਾਰਥੁਲੇਹੋ॥ਭਗਤਿਕਰਹੁਤੁਮਸਹੈਕੇਰੀਜੋਸਹਪਿਆਰੇਭਾਵਏ॥
ਆਪਣਾਭਾਣਾਤੁਮਕਰਹੁਤਾਫਿਰਿਸਹਖੁਸੀਨਆਵਏ॥ਭਗਤਿਭਾਵਇਹੁਮਾਰਗੁਬਿਖੜਾਗੁਰਦੁਆਰੈਕੋਪਾਵਏ॥
ਕਹੈਨਾਨਕੁਜਿਸੁਕਰੇਕਿਰਪਾਸੋਹਰਿਭਗਤੀਚਿਤੁਲਾਵਏ॥੧॥
ਮੇਰੇਮਨਬੈਰਾਗੀਆਤੂੰਬੈਰਾਗੁਕਰਿਕਿਸੁਦਿਖਾਵਹਿ॥ਹਰਿਸੋਹਿਲਾਤਿਨ੍ਸਦਸਦਾਜੋਹਰਿਗੁਣਗਾਵਹਿ॥
ਕਰਿਬੈਰਾਗੁਤੂੰਛੋਡਿਪਾਖੰਡੁਸੋਸਹੁਸਭੁਕਿਛੁਜਾਣਏ॥ਜਲਿਥਲਿਮਹੀਅਲਿਏਕੋਸੋਈਗੁਰਮੁਖਿਹੁਕਮੁਪਛਾਣਏ॥
ਜਿਨਿਹੁਕਮੁਪਛਾਤਾਹਰੀਕੇਰਾਸੋਈਸਰਬਸੁਖਪਾਵਏ॥ਇਵਕਹੈਨਾਨਕੁਸੋਬੈਰਾਗੀਅਨਦਿਨੁਹਰਿਲਿਵਲਾਵਏ॥੨॥
ਜਹਜਹਮਨਤੂੰਧਾਵਦਾਤਹਤਹਹਰਿਤੇਰੈਨਾਲੇ॥ਮਨਸਿਆਣਪਛੋਡੀਐਗੁਰਕਾਸਬਦੁਸਮਾਲੇ॥
ਸਾਥਿਤੇਰੈਸੋਸਹੁਸਦਾਹੈਇਕੁਖਿਨੁਹਰਿਨਾਮੁਸਮਾਲਹੇ॥ਜਨਮਜਨਮਕੇਤੇਰੇਪਾਪਕਟੇਅੰਤਿਪਰਮਪਦੁਪਾਵਹੇ॥
ਸਾਚੇਨਾਲਿਤੇਰਾਗੰਢੁਲਾਗੈਗੁਰਮੁਖਿਸਦਾਸਮਾਲੇ॥ਇਉਕਹੈਨਾਨਕੁਜਹਮਨਤੂੰਧਾਵਦਾਤਹਹਰਿਤੇਰੈਸਦਾਨਾਲੇ॥੩॥
ਸਤਿਗੁਰਮਿਲਿਐਧਾਵਤੁਥੰਮ੍ਆਿਨਿਜਘਰਿਵਸਿਆਆਏ॥ਨਾਮੁਵਿਹਾਝੇਨਾਮੁਲਏਨਾਮਿਰਹੇਸਮਾਏ॥
ਧਾਵਤੁਥੰਮ੍ਆਿਸਤਿਗੁਰਿਮਿਲਿਐਦਸਵਾਦੁਆਰੁਪਾਇਆ॥ਤਿਥੈਅੰਮ੍ਰਿਤਭੋਜਨੁਸਹਜਧੁਨਿਉਪਜੈਜਿਤੁਸਬਦਿਜਗਤੁਥੰਮ੍ਰਿਹਾਇਆ॥
ਤਹਅਨੇਕਵਾਜੇਸਦਾਅਨਦੁਹੈਸਚੇਰਹਿਆਸਮਾਏ॥ਇਉਕਹੈਨਾਨਕੁਸਤਿਗੁਰਿਮਿਲਿਐਧਾਵਤੁਥੰਮ੍ਆਿਨਿਜਘਰਿਵਸਿਆਆਏ॥੪॥
ਮਨਤੂੰਜੋਤਿਸਰੂਪੁਹੈਆਪਣਾਮੂਲੁਪਛਾਣੁ॥ਮਨਹਰਿਜੀਤੇਰੈਨਾਲਿਹੈਗੁਰਮਤੀਰੰਗੁਮਾਣੁ॥
ਮੂਲੁਪਛਾਣਹਿਤਾਂਸਹੁਜਾਣਹਿਮਰਣਜੀਵਣਕੀਸੋਝੀਹੋਈ॥ਗੁਰਪਰਸਾਦੀਏਕੋਜਾਣਹਿਤਾਂਦੂਜਾਭਾਉਨਹੋਈ॥
ਮਨਿਸਾਂਤਿਆਈਵਜੀਵਧਾਈਤਾਹੋਆਪਰਵਾਣੁ॥ਇਉਕਹੈਨਾਨਕੁਮਨਤੂੰਜੋਤਿਸਰੂਪੁਹੈਅਪਣਾਮੂਲੁਪਛਾਣੁ॥੫॥
ਮਨਤੂੰਗਾਰਬਿਅਟਿਆਗਾਰਬਿਲਦਿਆਜਾਹਿ॥ਮਾਇਆਮੋਹਣੀਮੋਹਿਆਫਿਰਿਫਿਰਿਜੂਨੀਭਵਾਹਿ॥
ਗਾਰਬਿਲਾਗਾਜਾਹਿਮੁਗਧਮਨਅੰਤਿਗਇਆਪਛੁਤਾਵਹੇ॥ਅਹੰਕਾਰੁਤਿਸਨਾਰੋਗੁਲਗਾਬਿਰਥਾਜਨਮੁਗਵਾਵਹੇ॥
ਮਨਮੁਖਮੁਗਧਚੇਤਹਿਨਾਹੀਅਗੈਗਇਆਪਛੁਤਾਵਹੇ॥ਇਉਕਹੈਨਾਨਕੁਮਨਤੂੰਗਾਰਬਿਅਟਿਆਗਾਰਬਿਲਦਿਆਜਾਵਹੇ॥੬॥
ਮਨਤੂੰਮਤਮਾਣੁਕਰਹਿਜਿਹਉਕਿਛੁਜਾਣਦਾਗੁਰਮੁਖਿਨਿਮਾਣਾਹੋਹੁ॥ਅੰਤਰਿਅਗਿਆਨੁਹਉਬੁਧਿਹੈਸਚਿਸਬਦਿਮਲੁਖੋਹੁ॥
ਹੋਹੁਨਿਮਾਣਾਸਤਿਗੁਰੂਅਗੈਮਤਕਿਛੁਆਪੁਲਖਾਵਹੇ॥ਆਪਣੈਅਹੰਕਾਰਿਜਗਤੁਜਲਿਆਮਤਤੂੰਆਪਣਾਆਪੁਗਵਾਵਹੇ॥
ਸਤਿਗੁਰਕੈਭਾਣੈਕਰਹਿਕਾਰਸਤਿਗੁਰਕੈਭਾਣੈਲਾਗਿਰਹੁ॥ਇਉਕਹੈਨਾਨਕੁਆਪੁਛਡਿਸੁਖਪਾਵਹਿਮਨਨਿਮਾਣਾਹੋਇਰਹੁ॥੭॥
ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ॥ਮਹਾਅਨੰਦੁਸਹਜੁਭਇਆਮਨਿਤਨਿਸੁਖੁਪਾਇਆ॥
ਸੋਸਹੁਚਿਤਿਆਇਆਮੰਨਿਵਸਾਇਆਅਵਗਣਸਭਿਵਿਸਾਰੇ॥ਜਾਤਿਸੁਭਾਣਾਗੁਣਪਰਗਟਹੋਏਸਤਿਗੁਰਆਪਿਸਵਾਰੇ॥
ਸੇਜਨਪਰਵਾਣੁਹੋਏਜਿਨ੍ੀਇਕੁਨਾਮੁਦਿੜਿਆਦੁਤੀਆਭਾਉਚੁਕਾਇਆ॥ਇਉਕਹੈਨਾਨਕੁਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ॥੮॥
ਇਕਿਜੰਤਭਰਮਿਭੁਲੇਤਿਨਿਸਹਿਆਪਿਭੁਲਾਏ॥ਦੂਜੈਭਾਇਫਿਰਹਿਹਉਮੈਕਰਮਕਮਾਏ॥
ਤਿਨਿਸਹਿਆਪਿਭੁਲਾਏਕੁਮਾਰਗਿਪਾਏਤਿਨਕਾਕਿਛੁਨਵਸਾਈ॥ਤਿਨਕੀਗਤਿਅਵਗਤਿਤੂੰਹੈਜਾਣਹਿਜਿਨਿਇਹਰਚਨਰਚਾਈ॥
ਹੁਕਮੁਤੇਰਾਖਰਾਭਾਰਾਗੁਰਮੁਖਿਕਿਸੈਬੁਝਾਏ॥ਇਉਕਹੈਨਾਨਕੁਕਿਆਜੰਤਵਿਚਾਰੇਜਾਤੁਧੁਭਰਮਿਭੁਲਾਏ॥੯॥
ਸਚੇਮੇਰੇਸਾਹਿਬਾਸਚੀਤੇਰੀਵਡਿਆਈ॥ਤੂੰਪਾਰਬ੍ਰਹਮੁਬੇਅੰਤੁਸੁਆਮੀਤੇਰੀਕੁਦਰਤਿਕਹਣੁਨਜਾਈ॥
ਸਚੀਤੇਰੀਵਡਿਆਈਜਾਕਉਤੁਧੁਮੰਨਿਵਸਾਈਸਦਾਤੇਰੇਗੁਣਗਾਵਹੇ॥ਤੇਰੇਗੁਣਗਾਵਹਿਜਾਤੁਧੁਭਾਵਹਿਸਚੇਸਿਉਚਿਤੁਲਾਵਹੇ॥
ਜਿਸਨੋਤੂੰਆਪੇਮੇਲਹਿਸੁਗੁਰਮੁਖਿਰਹੈਸਮਾਈ॥ਇਉਕਹੈਨਾਨਕੁਸਚੇਮੇਰੇਸਾਹਿਬਾਸਚੀਤੇਰੀਵਡਿਆਈ॥੧੦॥੨॥੭॥੫॥੨॥੭॥
ਆਸਾ॥ਜੋਗੀਜਤੀਤਪੀਸੰਨਿਆਸੀਬਹੁਤੀਰਥਭ੍ਰਮਨਾ॥ਲੁੰਜਿਤਮੁੰਜਿਤਮੋਨਿਜਟਾਧਰਅੰਤਿਤਊਮਰਨਾ॥੧॥
ਤਾਤੇਸੇਵੀਅਲੇਰਾਮਨਾ॥ਰਸਨਾਰਾਮਨਾਮਹਿਤੁਜਾਕੈਕਹਾਕਰੈਜਮਨਾ॥੧॥ਰਹਾਉ॥
ਆਗਮਨਿਰਗਮਜੋਤਿਕਜਾਨਹਿਬਹੁਬਹੁਬਿਆਕਰਨਾ॥ਤੰਤਮੰਤ੍ਰਸਭਅਉਖਧਜਾਨਹਿਅੰਤਿਤਊਮਰਨਾ॥੨॥
ਰਾਜਭੋਗਅਰੁਛਤ੍ਰਸਿੰਘਾਸਨਬਹੁਸੁੰਦਰਿਰਮਨਾ॥ਪਾਨਕਪੂਰਸੁਬਾਸਕਚੰਦਨਅੰਤਿਤਊਮਰਨਾ॥੩॥
ਬੇਦਪੁਰਾਨਸਿੰਮ੍ਰਿਤਿਸਭਖੋਜੇਕਹੂਨਊਬਰਨਾ॥ਕਹੁਕਬੀਰਇਉਰਾਮਹਿਜੰਪਉਮੇਟਿਜਨਮਮਰਨਾ॥੪॥੫॥
ਵਡਹੰਸੁਮਹਲਾ੩ਮਹਲਾਤੀਜਾੴਸਤਿਗੁਰਪ੍ਰਸਾਦਿ॥ਪ੍ਰਭੁਸਚੜਾਹਰਿਸਾਲਾਹੀਐਕਾਰਜੁਸਭੁਕਿਛੁਕਰਣੈਜੋਗੁ॥
ਸਾਧਨਰੰਡਨਕਬਹੂਬੈਸਈਨਾਕਦੇਹੋਵੈਸੋਗੁ॥ਨਾਕਦੇਹੋਵੈਸੋਗੁਅਨਦਿਨੁਰਸਭੋਗਸਾਧਨਮਹਲਿਸਮਾਣੀ॥
ਜਿਨਿਪ੍ਰਿਉਜਾਤਾਕਰਮਬਿਧਾਤਾਬੋਲੇਅੰਮ੍ਰਿਤਬਾਣੀ॥ਗੁਣਵੰਤੀਆਗੁਣਸਾਰਹਿਅਪਣੇਕੰਤਸਮਾਲਹਿਨਾਕਦੇਲਗੈਵਿਜੋਗੋ॥
ਸਚੜਾਪਿਰੁਸਾਲਾਹੀਐਸਭੁਕਿਛੁਕਰਣੈਜੋਗੋ॥੧॥ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥
ਸਾਧਨਪ੍ਰਿਅਕੈਰੰਗਿਰਤੀਵਿਚਹੁਆਪੁਗਵਾਏ॥ਵਿਚਹੁਆਪੁਗਵਾਏਫਿਰਿਕਾਲੁਨਖਾਏਗੁਰਮੁਖਿਏਕੋਜਾਤਾ॥
ਕਾਮਣਿਇਛਪੁੰਨੀਅੰਤਰਿਭਿੰਨੀਮਿਲਿਆਜਗਜੀਵਨੁਦਾਤਾ॥ਸਬਦਰੰਗਿਰਾਤੀਜੋਬਨਿਮਾਤੀਪਿਰਕੈਅੰਕਿਸਮਾਏ॥
ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥੨॥ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥
ਆਪੁਛੋਡਿਸੇਵਾਕਰੀਪਿਰੁਸਚੜਾਮਿਲੈਸਹਜਿਸੁਭਾਏ॥ਪਿਰੁਸਚਾਮਿਲੈਆਏਸਾਚੁਕਮਾਏਸਾਚਿਸਬਦਿਧਨਰਾਤੀ॥
ਕਦੇਨਰਾਂਡਸਦਾਸੋਹਾਗਣਿਅੰਤਰਿਸਹਜਸਮਾਧੀ॥ਪਿਰੁਰਹਿਆਭਰਪੂਰੇਵੇਖੁਹਦੂਰੇਰੰਗੁਮਾਣੇਸਹਜਿਸੁਭਾਏ॥
ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥੩॥ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥
ਸਤਿਗੁਰੁਸਦਾਦਇਆਲੁਹੈਅਵਗੁਣਸਬਦਿਜਲਾਏ॥ਅਉਗੁਣਸਬਦਿਜਲਾਏਦੂਜਾਭਾਉਗਵਾਏਸਚੇਹੀਸਚਿਰਾਤੀ॥
ਸਚੈਸਬਦਿਸਦਾਸੁਖੁਪਾਇਆਹਉਮੈਗਈਭਰਾਤੀ॥ਪਿਰੁਨਿਰਮਾਇਲੁਸਦਾਸੁਖਦਾਤਾਨਾਨਕਸਬਦਿਮਿਲਾਏ॥
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥੪॥੧॥
ਵਡਹੰਸੁਮਹਲਾ੩ਮਹਲਾਤੀਜਾੴਸਤਿਗੁਰਪ੍ਰਸਾਦਿ॥ਪ੍ਰਭੁਸਚੜਾਹਰਿਸਾਲਾਹੀਐਕਾਰਜੁਸਭੁਕਿਛੁਕਰਣੈਜੋਗੁ॥
ਸਾਧਨਰੰਡਨਕਬਹੂਬੈਸਈਨਾਕਦੇਹੋਵੈਸੋਗੁ॥ਨਾਕਦੇਹੋਵੈਸੋਗੁਅਨਦਿਨੁਰਸਭੋਗਸਾਧਨਮਹਲਿਸਮਾਣੀ॥
ਜਿਨਿਪ੍ਰਿਉਜਾਤਾਕਰਮਬਿਧਾਤਾਬੋਲੇਅੰਮ੍ਰਿਤਬਾਣੀ॥ਗੁਣਵੰਤੀਆਗੁਣਸਾਰਹਿਅਪਣੇਕੰਤਸਮਾਲਹਿਨਾਕਦੇਲਗੈਵਿਜੋਗੋ॥
ਸਚੜਾਪਿਰੁਸਾਲਾਹੀਐਸਭੁਕਿਛੁਕਰਣੈਜੋਗੋ॥੧॥ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥
ਸਾਧਨਪ੍ਰਿਅਕੈਰੰਗਿਰਤੀਵਿਚਹੁਆਪੁਗਵਾਏ॥ਵਿਚਹੁਆਪੁਗਵਾਏਫਿਰਿਕਾਲੁਨਖਾਏਗੁਰਮੁਖਿਏਕੋਜਾਤਾ॥
ਕਾਮਣਿਇਛਪੁੰਨੀਅੰਤਰਿਭਿੰਨੀਮਿਲਿਆਜਗਜੀਵਨੁਦਾਤਾ॥ਸਬਦਰੰਗਿਰਾਤੀਜੋਬਨਿਮਾਤੀਪਿਰਕੈਅੰਕਿਸਮਾਏ॥
ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ॥੨॥ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥
ਆਪੁਛੋਡਿਸੇਵਾਕਰੀਪਿਰੁਸਚੜਾਮਿਲੈਸਹਜਿਸੁਭਾਏ॥ਪਿਰੁਸਚਾਮਿਲੈਆਏਸਾਚੁਕਮਾਏਸਾਚਿਸਬਦਿਧਨਰਾਤੀ॥
ਕਦੇਨਰਾਂਡਸਦਾਸੋਹਾਗਣਿਅੰਤਰਿਸਹਜਸਮਾਧੀ॥ਪਿਰੁਰਹਿਆਭਰਪੂਰੇਵੇਖੁਹਦੂਰੇਰੰਗੁਮਾਣੇਸਹਜਿਸੁਭਾਏ॥
ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥੩॥ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥
ਸਤਿਗੁਰੁਸਦਾਦਇਆਲੁਹੈਅਵਗੁਣਸਬਦਿਜਲਾਏ॥ਅਉਗੁਣਸਬਦਿਜਲਾਏਦੂਜਾਭਾਉਗਵਾਏਸਚੇਹੀਸਚਿਰਾਤੀ॥
ਸਚੈਸਬਦਿਸਦਾਸੁਖੁਪਾਇਆਹਉਮੈਗਈਭਰਾਤੀ॥ਪਿਰੁਨਿਰਮਾਇਲੁਸਦਾਸੁਖਦਾਤਾਨਾਨਕਸਬਦਿਮਿਲਾਏ॥
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥੪॥੧॥
ਧਨਾਸਰੀਮਹਲਾ੧ਘਰੁ੧ਚਉਪਦੇੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਜੀਉਡਰਤੁਹੈਆਪਣਾਕੈਸਿਉਕਰੀਪੁਕਾਰ॥ਦੂਖਵਿਸਾਰਣੁਸੇਵਿਆਸਦਾਸਦਾਦਾਤਾਰੁ॥੧॥
ਸਾਹਿਬੁਮੇਰਾਨੀਤਨਵਾਸਦਾਸਦਾਦਾਤਾਰੁ॥੧॥ਰਹਾਉ॥ਅਨਦਿਨੁਸਾਹਿਬੁਸੇਵੀਐਅੰਤਿਛਡਾਏਸੋਇ॥
ਸੁਣਿਸੁਣਿਮੇਰੀਕਾਮਣੀਪਾਰਿਉਤਾਰਾਹੋਇ॥੨॥ਦਇਆਲਤੇਰੈਨਾਮਿਤਰਾ॥ਸਦਕੁਰਬਾਣੈਜਾਉ॥੧॥ਰਹਾਉ॥
ਸਰਬੰਸਾਚਾਏਕੁਹੈਦੂਜਾਨਾਹੀਕੋਇ॥ਤਾਕੀਸੇਵਾਸੋਕਰੇਜਾਕਉਨਦਰਿਕਰੇ॥੩॥ਤੁਧੁਬਾਝੁਪਿਆਰੇਕੇਵਰਹਾ॥
ਸਾਵਡਿਆਈਦੇਹਿਜਿਤੁਨਾਮਿਤੇਰੇਲਾਗਿਰਹਾਂ॥ਦੂਜਾਨਾਹੀਕੋਇਜਿਸੁਆਗੈਪਿਆਰੇਜਾਇਕਹਾ॥੧॥ਰਹਾਉ॥
ਸੇਵੀਸਾਹਿਬੁਆਪਣਾਅਵਰੁਨਜਾਚੰਉਕੋਇ॥ਨਾਨਕੁਤਾਕਾਦਾਸੁਹੈਬਿੰਦਬਿੰਦਚੁਖਚੁਖਹੋਇ॥੪॥
ਸਾਹਿਬਤੇਰੇਨਾਮਵਿਟਹੁਬਿੰਦਬਿੰਦਚੁਖਚੁਖਹੋਇ॥੧॥ਰਹਾਉ॥੪॥੧॥
ਧਨਾਸਰੀਮਹਲਾ੩॥ਨਾਵੈਕੀਕੀਮਤਿਮਿਤਿਕਹੀਨਜਾਇ॥ਸੇਜਨਧੰਨੁਜਿਨਇਕਨਾਮਿਲਿਵਲਾਇ॥
ਗੁਰਮਤਿਸਾਚੀਸਾਚਾਵੀਚਾਰੁ॥ਆਪੇਬਖਸੇਦੇਵੀਚਾਰੁ॥੧॥ਹਰਿਨਾਮੁਅਚਰਜੁਪ੍ਰਭੁਆਪਿਸੁਣਾਏ॥ਕਲੀਕਾਲਵਿਚਿਗੁਰਮੁਖਿਪਾਏ॥੧॥ਰਹਾਉ॥
ਹਮਮੂਰਖਮੂਰਖਮਨਮਾਹਿ॥ਹਉਮੈਵਿਚਿਸਭਕਾਰਕਮਾਹਿ॥ਗੁਰਪਰਸਾਦੀਹੰਉਮੈਜਾਇ॥ਆਪੇਬਖਸੇਲਏਮਿਲਾਇ॥੨॥
ਬਿਖਿਆਕਾਧਨੁਬਹੁਤੁਅਭਿਮਾਨੁ॥ਅਹੰਕਾਰਿਡੂਬੈਨਪਾਵੈਮਾਨੁ॥ਆਪੁਛੋਡਿਸਦਾਸੁਖੁਹੋਈ॥ਗੁਰਮਤਿਸਾਲਾਹੀਸਚੁਸੋਈ॥੩॥
ਆਪੇਸਾਜੇਕਰਤਾਸੋਇ॥ਤਿਸੁਬਿਨੁਦੂਜਾਅਵਰੁਨਕੋਇ॥ਜਿਸੁਸਚਿਲਾਏਸੋਈਲਾਗੈ॥ਨਾਨਕਨਾਮਿਸਦਾਸੁਖੁਆਗੈ॥੪॥੮॥
ਰਾਮਕਲੀਮਹਲਾ੫॥ਬਿਰਥਾਭਰਵਾਸਾਲੋਕ॥ਠਾਕੁਰਪ੍ਰਭਤੇਰੀਟੇਕ॥ਅਵਰਛੂਟੀਸਭਆਸ॥ਅਚਿੰਤਠਾਕੁਰਭੇਟੇਗੁਣਤਾਸ॥੧॥
ਏਕੋਨਾਮੁਧਿਆਇਮਨਮੇਰੇ॥ਕਾਰਜੁਤੇਰਾਹੋਵੈਪੂਰਾਹਰਿਹਰਿਹਰਿਗੁਣਗਾਇਮਨਮੇਰੇ॥੧॥ਰਹਾਉ॥
ਤੁਮਹੀਕਾਰਨਕਰਨ॥ਚਰਨਕਮਲਹਰਿਸਰਨ॥ਮਨਿਤਨਿਹਰਿਓਹੀਧਿਆਇਆ॥ਆਨੰਦਹਰਿਰੂਪਦਿਖਾਇਆ॥੨॥
ਤਿਸਹੀਕੀਓਟਸਦੀਵ॥ਜਾਕੇਕੀਨੇਹੈਜੀਵ॥ਸਿਮਰਤਹਰਿਕਰਤਨਿਧਾਨ॥ਰਾਖਨਹਾਰਨਿਦਾਨ॥੩॥
ਸਰਬਕੀਰੇਣਹੋਵੀਜੈ॥ਆਪੁਮਿਟਾਇਮਿਲੀਜੈ॥ਅਨਦਿਨੁਧਿਆਈਐਨਾਮੁ॥ਸਫਲਨਾਨਕਇਹੁਕਾਮੁ॥੪॥੩੩॥੪੪॥